ਸੱਜਣ ਰਾਜੀ ਹੋ ਜਾਵੇ ਫਿਰ ਵੀ ਰੌਲਾ ਨਹੀਓ ਪਾਈ ਦਾ ਪਾਗਲਾਂ
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਸ਼ਰਤ ਯੇ ਹੈ ਕੇ ਮੇਰੀ ਜ਼ਿੰਦਗੀ ਬਰਬਾਦ ਮਤ ਕਰਨਾ ਤੁਮ
ਓਕਾਤ “ਚ”ਰਹਿ ਬੱਲਿਆ?ਸ਼ਿਕਾਰ ਤਾਂ ਸ਼ੇਰਾਂ ਦਾ ਵੀ ਹੌ ਜਾਂਦਾ?
ਕਾਹਦਾ ਮਾਣ ਕਰਦਾ ਵੇ ਮੁੱਕਣਾ ਹੈ ਤੂੰ ਇਕ ਦਿਨ ਜ਼ਰੂਰ
ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….
ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ। ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ?
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
ਦੁੱਖਾ ਦੀਆ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ ਤਾ ਅਕਸਰ punjabi status ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ??
ਇਨਸਾਨੀਅਤ ਉਹਨੀ ਹੀ ਓਫ਼ਲਾਈਨ ਹੁੰਦੀ ਜਾ ਰਹੀ ਹੈ
ਜੇੜ੍ਹਾ ਆਕੜ ਕੇ ਹੱਲ ਕਰੇ ਓਸਨੂੰ ਬੇਮੋਤ ਮਾਰ ਦਿੰਦਾ ਹਾਂ
ਮੈ ਕਿਸੈ ਦੀ ਹੈਸੀਅਤ ਦੇਖ ਕੇ ਸਿਰ ਨਹੀ ਝੁਕਾਉਂਦਾ
ਹੋਰਾਂ ਨਾਲੋਂ ਨੀਵੇਂ ? ਜ਼ਰੂਰ ਹੋਵਾਂਗੇ…..ਪਰ ਕਿਸੇ ਦੇ ?? ਗੁਲਾਮ ਨਹੀਂ…..